Taxpayer ; ਦੇਸ਼ ਵਿੱਚ ਕਰੋੜਪਤੀ ਟੈਕਸਦਾਤਾਵਾਂ ਦੀ ਵਧੀ ਗਿਣਤੀ , 1 ਤੋਂ 5 ਕਰੋੜ ਸਾਲਾਨਾ ਆਮਦਨ ਵਾਲੇ ਲੋਕਾਂ ਦੀ ਤਿਆਰ ਹੋਈ ਫੌਜ !

Taxpayer ; ਦੇਸ਼ ਵਿੱਚ ਕਰੋੜਪਤੀ ਟੈਕਸਦਾਤਾਵਾਂ ਦੀ ਵਧੀ ਗਿਣਤੀ , 1 ਤੋਂ 5 ਕਰੋੜ ਸਾਲਾਨਾ ਆਮਦਨ ਵਾਲੇ ਲੋਕਾਂ ਦੀ ਤਿਆਰ ਹੋਈ ਫੌਜ !

Taxpayer; ਹੁਣ ਦੇਸ਼ ਵਿੱਚ ਕਰੋੜਪਤੀ ਟੈਕਸਦਾਤਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਜਾਣਕਾਰੀ ਆਮਦਨ ਕਰ ਦੀ ਤਾਜ਼ਾ ਰਿਪੋਰਟ ਤੋਂ ਪ੍ਰਾਪਤ ਹੋਈ ਹੈ, ਜਿਸ ਨੇ ਆਮ ਆਦਮੀ ਤੋਂ ਲੈ ਕੇ ਵੱਡੇ ਟੈਕਸਦਾਤਾਵਾਂ ਤੱਕ ਦੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਆਮਦਨ ਕਰ ਵੈੱਬਸਾਈਟ ਦੇ ਅੰਕੜਿਆਂ ਅਨੁਸਾਰ, ਇਸ ਸਾਲ 31 ਮਾਰਚ, 2025 ਤੱਕ,...