IND vs ENG 1st Test: ਦਿਲਚਸਪ ਰਿਹਾ ਦੂਜਾ ਸੈਸ਼ਨ, ਲੀਡਜ਼ ਟੈਸਟ ਪੂਰੀ ਤਰ੍ਹਾਂ ਪਲਟ ਗਿਆ, ਸ਼ਾਰਦੁਲ ਨੇ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਜਗਾਈਆਂ

IND vs ENG 1st Test: ਦਿਲਚਸਪ ਰਿਹਾ ਦੂਜਾ ਸੈਸ਼ਨ, ਲੀਡਜ਼ ਟੈਸਟ ਪੂਰੀ ਤਰ੍ਹਾਂ ਪਲਟ ਗਿਆ, ਸ਼ਾਰਦੁਲ ਨੇ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਜਗਾਈਆਂ

IND vs ENG 1st Test: ਭਾਰਤ ਅਤੇ ਇੰਗਲੈਂਡ ਵਿਚਾਲੇ ਹੈਡਿੰਗਲੇ ਲੀਡਜ਼ ਵਿਖੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਪਲਟਾਅ ਨਿਕਲ ਗਿਆ ਹੈ। ਪੰਜਵੇਂ ਦਿਨ ਦਾ ਦੂਜਾ ਸੈਸ਼ਨ ਕਾਫ਼ੀ ਦਿਲਚਸਪ ਰਿਹਾ। ਪਹਿਲੇ ਸੈਸ਼ਨ ਵਿੱਚ ਜਿੱਥੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਦਬਦਬਾ ਬਣਾਇਆ, ਉੱਥੇ ਦੂਜੇ ਸੈਸ਼ਨ ਵਿੱਚ ਭਾਰਤ ਦੇ ਗੇਂਦਬਾਜ਼ਾਂ ਨੇ ਜਵਾਬੀ...