by Amritpal Singh | Aug 2, 2025 4:19 PM
Apple Growth in India: ਐਪਲ ਦੇ ਸੀਈਓ ਟਿਮ ਕੁੱਕ ਕਾਰੋਬਾਰੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਨਤੀਜਿਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੂਨ ਤਿਮਾਹੀ ਵਿੱਚ ਭਾਰਤ ਸਮੇਤ ਦੁਨੀਆ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਰਿਕਾਰਡ ਮਾਲੀਆ ਪ੍ਰਾਪਤ ਕੀਤਾ ਹੈ। ਵਿਸ਼ਲੇਸ਼ਕਾਂ ਨਾਲ ਗੱਲਬਾਤ...
by Jaspreet Singh | Jul 30, 2025 7:45 AM
Aakash Chopra on Gautam Gambhir: ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਓਵਲ ਮੈਦਾਨ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਗੰਭੀਰ ਨੂੰ ਗਰਾਊਂਡਸਮੈਨ ਵੱਲ ਉਂਗਲੀ ਚੁੱਕਦੇ ਹੋਏ ਅਤੇ ਕਹਿੰਦੇ ਸੁਣਿਆ ਗਿਆ,ਕਿਹਾ” “ਤੁਸੀਂ ਸਾਨੂੰ ਨਹੀਂ ਦੱਸੋਗੇ ਕਿ ਸਾਨੂੰ ਕੀ ਕਰਨਾ ਹੈ।”...
by Amritpal Singh | Jul 29, 2025 7:53 PM
ਭਾਰਤ ਆਪਣੀ ਕਲਾ, ਸੱਭਿਆਚਾਰ, ਭਾਸ਼ਾਈ ਵਿਭਿੰਨਤਾ ਲਈ ਦੁਨੀਆ ਵਿੱਚ ਬੇਮਿਸਾਲ ਹੈ। ਇੱਥੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨਾ ਸਿਰਫ਼ ਸੰਚਾਰ ਦਾ ਸਾਧਨ ਹਨ, ਸਗੋਂ ਦੇਸ਼ ਦੀ ਸੱਭਿਆਚਾਰਕ, ਇਤਿਹਾਸਕ ਅਤੇ ਸਮਾਜਿਕ ਪਛਾਣ ਨੂੰ ਵੀ ਦਰਸਾਉਂਦੀਆਂ ਹਨ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਭਾਰਤ ਵਿੱਚ 121 ਭਾਸ਼ਾਵਾਂ ਹਨ। ਅੱਜ ਅਸੀਂ...
by Amritpal Singh | Jul 25, 2025 2:29 PM
ਭਾਰਤੀ ਪੁਰਸ਼ ਹਾਕੀ ਟੀਮ ਆਉਣ ਵਾਲੇ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ 15 ਤੋਂ 21 ਅਗਸਤ ਤੱਕ ਪਰਥ ਵਿੱਚ ਚਾਰ ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ। ਵਿਸ਼ਵ ਵਿੱਚ ਅੱਠਵੇਂ ਸਥਾਨ ‘ਤੇ ਕਾਬਜ਼ ਭਾਰਤ 15, 16, 19 ਅਤੇ 21 ਅਗਸਤ ਨੂੰ ਛੇਵੇਂ ਸਥਾਨ ‘ਤੇ ਕਾਬਜ਼ ਆਸਟ੍ਰੇਲੀਆ ਨਾਲ ਭਿੜੇਗਾ, ਸਾਰੇ ਮੈਚ...
by Amritpal Singh | Jul 24, 2025 8:49 PM
ਗਲੋਬਲ ਡੇਟਿੰਗ ਪਲੇਟਫਾਰਮ ‘ਐਸ਼ਲੇ ਮੈਡਿਸਨ’ ਨੇ ਹਾਲ ਹੀ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧਾਂ ਮਤਲਬ ਐਕਸਟਰਾ ਮੈਰਿਟਲ ਅਫੇਅਰ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਪਰੰਪਰਾ ਤੇ ਸੱਭਿਆਚਾਰ ਨੂੰ ਲੈ ਕੇ ਜਾਣੇ ਜਾਣ ਵਾਲਾ ਭਾਰਤ ਵੀ ਇਸ ਮਾਮਲੇ ਦੇ ਵਿੱਚ ਪਿੱਛੇ ਨਜ਼ਰ ਨਹੀਂ ਆ...