Operation Sindoor: ਹਵਾਈ ਹਮਲੇ ਤੋਂ ਬਾਅਦ ਦੇਸ਼ ਅਲਰਟ ‘ਤੇ, ਇੰਡੀਗੋ ਅਤੇ ਏਅਰ ਇੰਡੀਆ ਨੇ ਕਈ ਉਡਾਣਾਂ ਕੀਤੀਆਂ ਰੱਦ, ਘਰ ਛੱਡਣ ਤੋਂ ਪਹਿਲਾਂ ਇੱਥੇ ਵੇਖੋ ਸੂਚੀ

Operation Sindoor: ਹਵਾਈ ਹਮਲੇ ਤੋਂ ਬਾਅਦ ਦੇਸ਼ ਅਲਰਟ ‘ਤੇ, ਇੰਡੀਗੋ ਅਤੇ ਏਅਰ ਇੰਡੀਆ ਨੇ ਕਈ ਉਡਾਣਾਂ ਕੀਤੀਆਂ ਰੱਦ, ਘਰ ਛੱਡਣ ਤੋਂ ਪਹਿਲਾਂ ਇੱਥੇ ਵੇਖੋ ਸੂਚੀ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਮੰਗਲਵਾਰ ਦੇਰ ਰਾਤ ਅੱਤਵਾਦ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਸ ਕਾਰਵਾਈ ਦੇ ਤਹਿਤ, ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਸਥਿਤ 9 ਅੱਤਵਾਦੀ ਠਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਸ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ, ਸ਼੍ਰੀਨਗਰ ਹਵਾਈ ਅੱਡੇ...