Pakistani ਕਲਾਕਾਰਾਂ ਨੇ ਭਾਰਤ ਵਿਰੁੱਧ ਉਗਲਿਆ ਜ਼ਹਿਰ , ਆਮਿਰ, ਮਾਹਿਰਾ ਖਾਨ ਦੀ ਹਵਾਈ ਹਮਲੇ ‘ਤੇ ਪ੍ਰਤੀਕਿਰਿਆ

Pakistani ਕਲਾਕਾਰਾਂ ਨੇ ਭਾਰਤ ਵਿਰੁੱਧ ਉਗਲਿਆ ਜ਼ਹਿਰ , ਆਮਿਰ, ਮਾਹਿਰਾ ਖਾਨ ਦੀ ਹਵਾਈ ਹਮਲੇ ‘ਤੇ ਪ੍ਰਤੀਕਿਰਿਆ

Pakistani artists React ; ਭਾਰਤ ਨੇ ਆਖਰਕਾਰ ਬੁੱਧਵਾਰ (7 ਮਈ, 2025) ਨੂੰ ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲੇ ਕਰਕੇ ਪਹਿਗਾਮ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ। ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ ਨੂੰ ਤਬਾਹ...