ਹੁਣ ਪਾਕਿਸਤਾਨ ਵਿੱਚ ਪਾਨ ਦਾ ਸੁਆਦ ਪਵੇਗਾ ਫਿੱਕਾ ! ਭਾਰਤ ਨੇ ਕਟੇਚੂ ਦੀ ਸਪਲਾਈ ਵੀ ਕੀਤੀ ਬੰਦ

ਹੁਣ ਪਾਕਿਸਤਾਨ ਵਿੱਚ ਪਾਨ ਦਾ ਸੁਆਦ ਪਵੇਗਾ ਫਿੱਕਾ ! ਭਾਰਤ ਨੇ ਕਟੇਚੂ ਦੀ ਸਪਲਾਈ ਵੀ ਕੀਤੀ ਬੰਦ

india pakistan trade war:ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਦਰਾਮਦ ‘ਤੇ ਪਾਬੰਦੀ ਲਗਾ ਕੇ ਇੱਕ ਹੋਰ ਝਟਕਾ ਦਿੱਤਾ ਹੈ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਹਾਲਾਂਕਿ, ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਕਾਰਨ, ਭਾਰਤ ਤੋਂ ਪਾਕਿਸਤਾਨ...