ਬਾਜ਼ਾਰ ਵਿੱਚ ਤੇਜ਼ੀ ਅਤੇ GST ਸੁਧਾਰ ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਦਿਖੀ ਮਜ਼ਬੂਤੀ

ਬਾਜ਼ਾਰ ਵਿੱਚ ਤੇਜ਼ੀ ਅਤੇ GST ਸੁਧਾਰ ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਦਿਖੀ ਮਜ਼ਬੂਤੀ

Indian Currency: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ, ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਮਜ਼ਬੂਤੀ ਦਿਖਾਈ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਰੁਪਿਆ 20 ਪੈਸੇ ਦੇ ਵਾਧੇ ਨਾਲ 87.46 ‘ਤੇ ਖੁੱਲ੍ਹਿਆ ਅਤੇ ਬਾਅਦ ਵਿੱਚ 87.39 ਪ੍ਰਤੀ ਡਾਲਰ ‘ਤੇ ਮਜ਼ਬੂਤ ਹੋਇਆ। ਇਹ ਮਜ਼ਬੂਤੀ ਅਜਿਹੇ ਸਮੇਂ ਆਈ ਹੈ ਜਦੋਂ...