‘ਤਲਾਕ ਦੇ ਮਾਮਲੇ ਵਿੱਚ ਪਤਨੀ ਦੀ ਕਾਲ ਰਿਕਾਰਡਿੰਗ ਸਬੂਤ’, ਸੁਪਰੀਮ ਕੋਰਟ ਨੇ ਕਿਹਾ ਨਿੱਜਤਾ ਦੀ ਉਲੰਘਣਾ ਨਹੀਂ

‘ਤਲਾਕ ਦੇ ਮਾਮਲੇ ਵਿੱਚ ਪਤਨੀ ਦੀ ਕਾਲ ਰਿਕਾਰਡਿੰਗ ਸਬੂਤ’, ਸੁਪਰੀਮ ਕੋਰਟ ਨੇ ਕਿਹਾ ਨਿੱਜਤਾ ਦੀ ਉਲੰਘਣਾ ਨਹੀਂ

Supreme Court: ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਕਿਹਾ, “ਅਸੀਂ ਨਹੀਂ ਮੰਨਦੇ ਕਿ ਇਸ ਮਾਮਲੇ ਵਿੱਚ ਨਿੱਜਤਾ ਦੇ ਅਧਿਕਾਰ ਦੀ ਕੋਈ ਉਲੰਘਣਾ ਹੋਈ ਹੈ। Evidence in Divorce Cases: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਪਤਨੀ ਦੀ ਜਾਣਕਾਰੀ ਤੋਂ ਬਿਨਾਂ ਰਿਕਾਰਡ ਕੀਤੀਆਂ ਕਾਲਾਂ ਨੂੰ...