ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ‘ਚ ਘਬਰਾਹਟ… ਇਸਲਾਮਾਬਾਦ ‘ਚ ਭਾਰਤੀ ਡਿਪਲੋਮੈਟਾਂ ਨੂੰ ਪਾਣੀ ਤੇ ਗੈਸ ਦੀ ਸਪਲਾਈ ਬੰਦ, ਅਖ਼ਬਾਰਾਂ ‘ਤੇ ਵੀ ਪਾਬੰਦੀ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ‘ਚ ਘਬਰਾਹਟ… ਇਸਲਾਮਾਬਾਦ ‘ਚ ਭਾਰਤੀ ਡਿਪਲੋਮੈਟਾਂ ਨੂੰ ਪਾਣੀ ਤੇ ਗੈਸ ਦੀ ਸਪਲਾਈ ਬੰਦ, ਅਖ਼ਬਾਰਾਂ ‘ਤੇ ਵੀ ਪਾਬੰਦੀ

Indian High Commission in Islamabad; ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ਨੇ ਭਾਰਤੀ ਡਿਪਲੋਮੈਟਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਗਾਮ ਹਮਲੇ ਦੇ ਜਵਾਬ ਵਿੱਚ, ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅਤੇ ਉਸਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਬੰਬਾਰੀ...