ਈਰਾਨ ਵਾਰ ਜ਼ੌਨ ‘ਚ ਫਸੇ 110 ਭਾਰਤੀ ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ, ਅਰਮੀਨੀਆ ਰਾਹੀਂ ਪਹੁੰਚੇ ਦਿੱਲੀ, ਆਪਣੀਆਂ ਨੂੰ ਮਿਲ ਨਿਕਲੇ ਖੁਸ਼ੀ ਦੇ ਹੰਝੂ

ਈਰਾਨ ਵਾਰ ਜ਼ੌਨ ‘ਚ ਫਸੇ 110 ਭਾਰਤੀ ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ, ਅਰਮੀਨੀਆ ਰਾਹੀਂ ਪਹੁੰਚੇ ਦਿੱਲੀ, ਆਪਣੀਆਂ ਨੂੰ ਮਿਲ ਨਿਕਲੇ ਖੁਸ਼ੀ ਦੇ ਹੰਝੂ

‘Operation Sindhu: ਈਰਾਨ ਵਿੱਚ ਫਸੇ 110 ਭਾਰਤੀ ਵਿਦਿਆਰਥੀ ਸੁਰੱਖਿਅਤ ਵਾਪਸ ਆ ਗਏ ਹਨ। ਇਨ੍ਹਾਂ ਚੋਂ ਜ਼ਿਆਦਾਤਰ ਜੰਮੂ-ਕਸ਼ਮੀਰ ਤੋਂ ਹਨ। ਈਰਾਨ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ‘ਆਪ੍ਰੇਸ਼ਨ ਸਿੰਧੂ’ ਸ਼ੁਰੂ ਕੀਤਾ ਗਿਆ। 110 Indians Evacuated from Iran: ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ...