Trump’s new rule ; H-1B ਅਤੇ ਗ੍ਰੀਨ ਕਾਰਡ ਧਾਰਕਾਂ ਨੂੰ 24×7 ਆਈਡੀ ਪਵੇਗੀ ਰੱਖਣੀ

Trump’s new rule ; H-1B ਅਤੇ ਗ੍ਰੀਨ ਕਾਰਡ ਧਾਰਕਾਂ ਨੂੰ 24×7 ਆਈਡੀ ਪਵੇਗੀ ਰੱਖਣੀ

Trump’s new rule : ਇਹ ਨਿਯਮ 11 ਅਪ੍ਰੈਲ ਨੂੰ ਇੱਕ ਅਮਰੀਕੀ ਅਦਾਲਤ ਦੁਆਰਾ ਟਰੰਪ ਪ੍ਰਸ਼ਾਸਨ ਨੂੰ ਵਿਵਾਦਪੂਰਨ ਨਿਯਮ ਲਾਗੂ ਕਰਨ ਦੀ ਆਗਿਆ ਦੇਣ ਤੋਂ ਬਾਅਦ ਲਾਗੂ ਹੋਇਆ, ਜਿਸ ਦੇ ਤਹਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਰਕਾਰ ਕੋਲ ਰਜਿਸਟਰ ਹੋਣਾ ਪਵੇਗਾ ਅਤੇ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ। Indian H-1B Green Card...