IndiGo Delhi to Goa flight: ਦਿੱਲੀ-ਗੋਆ ਇੰਡੀਗੋ ਫਲਾਈਟ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ‘ਪੈਨ-ਪੈਨ’ ਕਿਉਂ ਕਿਹਾ? ਜਾਣੋ ਮਤਲਬ

IndiGo Delhi to Goa flight: ਦਿੱਲੀ-ਗੋਆ ਇੰਡੀਗੋ ਫਲਾਈਟ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ‘ਪੈਨ-ਪੈਨ’ ਕਿਉਂ ਕਿਹਾ? ਜਾਣੋ ਮਤਲਬ

IndiGo Delhi to Goa flight: ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਉਡਾਣ 6E 6271 ਨੂੰ ਬੁੱਧਵਾਰ ਨੂੰ ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਮੁੰਬਈ ਹਵਾਈ ਅੱਡੇ ‘ਤੇ ਉਡਾਣ ਦੀ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ, ਪਾਇਲਟ ਨੇ ‘ਪੈਨ ਪੈਨ ਪੈਨ’ ਕਿਹਾ। ਦਰਅਸਲ, ਇਹ ‘ਪੈਨ ਪੈਨ...