ਹਾਫਿਜ਼ ਸਈਦ ਵਰਗੀ ਭਾਸ਼ਾ ਬੋਲ ਰਹੀ ਪਾਕਿ ਫੌਜ, ਗਿੱਦੜ ਧਮਕੀ ਦਿੰਦੇ ਹੋਏ ਪਾਕਿ ਬੁਲਾਰਾ ਬੋਲਿਆ…

ਹਾਫਿਜ਼ ਸਈਦ ਵਰਗੀ ਭਾਸ਼ਾ ਬੋਲ ਰਹੀ ਪਾਕਿ ਫੌਜ, ਗਿੱਦੜ ਧਮਕੀ ਦਿੰਦੇ ਹੋਏ ਪਾਕਿ ਬੁਲਾਰਾ ਬੋਲਿਆ…

Viral Video: ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਆਤੰਕੀਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਸੀ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਭਾਰਤੀ ਸ਼ਹਿਰਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਇਸ ਕਦਮ ਕਾਰਨ ਉਸਨੂੰ ਵੱਡਾ ਨੁਕਸਾਨ ਹੋਇਆ, ਪਰ ਫਿਰ ਵੀ ਪਾਕਿਸਤਾਨ ਸੁਧਾਰਨ ਨੂੰ ਤਿਆਰ ਨਹੀਂ। ਉਸਦੀ ਫੌਜ ਦੇ ਅਧਿਕਾਰੀ ਅੱਤਵਾਦੀ ਹਾਫਿਜ...