Breaking News:’ਸਿੰਧੂ ਜਲ ਸਮਝੌਤਾ ਰੋਕਿਆ ਗਿਆ’ ,PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਵੱਡਾ ਫੈਂਸਲਾ

Breaking News:’ਸਿੰਧੂ ਜਲ ਸਮਝੌਤਾ ਰੋਕਿਆ ਗਿਆ’ ,PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਵੱਡਾ ਫੈਂਸਲਾ

Indus Water Treaty stopped:PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਵੱਡਾ ਫੈਂਸਲਾ ਸਾਹਮਣੇ ਆਇਆ ਹੈ ਜਿਸ ‘ਚ ‘ਸਿੰਧੂ ਜਲ ਸਮਝੌਤਾ ਰੋਕਿਆ ਗਿਆ’ ਹੈ। ਕੀ ਹੈ ਸਿੰਧੂ ਜਲ ਸਮਝੌਤਾ?ਸਿੰਧੂ ਨਦੀ ਦਾ ਇਲਾਕਾ ਕਰੀਬ 11.2 ਲੱਖ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਇਲਾਕਾ...