Mohali ‘ਚ ਉਦਯੋਗਿਕ ਪਲਾਟ ਨੇ ਬਣਾਇਆ ਰਿਕਾਰਡ, 1.65 ਲੱਖ ਰੁਪਏ ਪ੍ਰਤੀ ਗਜ਼ ‘ਚ ਵਿਕਿਆ

Mohali ‘ਚ ਉਦਯੋਗਿਕ ਪਲਾਟ ਨੇ ਬਣਾਇਆ ਰਿਕਾਰਡ, 1.65 ਲੱਖ ਰੁਪਏ ਪ੍ਰਤੀ ਗਜ਼ ‘ਚ ਵਿਕਿਆ

ਪੰਜਾਬ ਸਟੇਟ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਵੱਲੋਂ ਹੋਈ ਈ-ਹਬੋਲੀ ਦੌਰਾਨ ਮੋਹਾਲੀ ‘ਚ ਇਕ ਉਦਯੋਗਿਕ ਪਲਾਟ ਨੇ ਰਿਕਾਰਡ ਤੋੜ ਕੀਮਤ ਹਾਸਿਲ ਕੀਤੀ। ਇਹ ਹਬੋਲੀ ਅੱਜ ਪੂਰੀ ਹੋਈ, ਜਿਸ ਦੌਰਾਨ 1.65 ਲੱਖ ਰੁਪਏ ਪ੍ਰਤੀ ਗਜ਼ ਦੀ ਦਰ ਨਾਲ ਪਲਾਟ ਵਿਕਿਆ। ਇਸ ਮੁਤਾਬਕ, 500 ਵਰਗ ਗਜ਼ ਦਾ ਉਦਯੋਗਿਕ ਪਲਾਟ ਲਗਭਗ 8.25 ਕਰੋੜ...