JD Vance ਦੇ ਪੁੱਤਰ ਨੂੰ ਪਸੰਦ ਆਇਆ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ, ਉਹ ਇੱਥੇ ਰਹਿਣਾ ਚਾਹੁੰਦਾ ਹੈ..’; ਊਸ਼ਾ ਨੇ ਭਾਰਤ ਫੇਰੀ ਦੇ ਯਾਦਗਾਰੀ ਪਲ ਕੀਤੇ ਸਾਂਝੇ

JD Vance ਦੇ ਪੁੱਤਰ ਨੂੰ ਪਸੰਦ ਆਇਆ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ, ਉਹ ਇੱਥੇ ਰਹਿਣਾ ਚਾਹੁੰਦਾ ਹੈ..’; ਊਸ਼ਾ ਨੇ ਭਾਰਤ ਫੇਰੀ ਦੇ ਯਾਦਗਾਰੀ ਪਲ ਕੀਤੇ ਸਾਂਝੇ

JD Vance’s son liked Prime Minister’s residence: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਪਤਨੀ ਊਸ਼ਾ ਨੇ ਵੀ ਵਾਸ਼ਿੰਗਟਨ ਵਿੱਚ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਇੱਕ ਬਹੁਤ ਹੀ ਦਿਲਚਸਪ ਘਟਨਾ ਸਾਂਝੀ ਕੀਤੀ। ਊਸ਼ਾ ਵੈਂਸ, ਜੋ ਕਿ ਆਂਧਰਾ ਪ੍ਰਦੇਸ਼, ਭਾਰਤ...