ਇਸ ਖਿਡਾਰੀ ਨੇ ਵਿਦੇਸ਼ਾ ‘ਚ ਚਮਕਾਇਆ ਪੰਜਾਬ ਦਾ ਨਾਮ, ਅੰਤਰਰਾਸ਼ਟਰੀ ਖੇਡਾਂ ‘ਚ ਪਹਿਲਾਂ ਸਥਾਨ ਪ੍ਰਾਪਤ ਕਰਕੇ ਜਿਤਿਆ ਸੋਨ ਤਗਮਾ

ਇਸ ਖਿਡਾਰੀ ਨੇ ਵਿਦੇਸ਼ਾ ‘ਚ ਚਮਕਾਇਆ ਪੰਜਾਬ ਦਾ ਨਾਮ, ਅੰਤਰਰਾਸ਼ਟਰੀ ਖੇਡਾਂ ‘ਚ ਪਹਿਲਾਂ ਸਥਾਨ ਪ੍ਰਾਪਤ ਕਰਕੇ ਜਿਤਿਆ ਸੋਨ ਤਗਮਾ

Punjab Sports News; ਜ਼ਿਕਰਯੋਗ ਹੈ ਕਿ ਪਿੰਡ ਸਰਾਵਾਂ ਦੇ ਵਸਨੀਕ ਸੁਖਜਿੰਦਰ ਸਿੰਘ (ਲਵਲੀ ਸਰਾਵਾਂ) ਨੇ 5 ਅਤੇ 6 ਜੁਲਾਈ ਨੂੰ ਸ੍ਰੀਲੰਕਾ ਵਿੱਚ ਹੋਈਆਂ 38ਵੀਆਂ ਅੰਤਰਰਾਸ਼ਟਰੀ ਓਪਨ ਮਾਸਟਰਜ਼ ਐਥਲੈਟਿਕਸ ਖੇਡਾਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਂਦੇ ਹੋਏ, ਉਸਨੇ ਉੱਥੇ ਦੋ ਤਗਮੇ ਜਿੱਤੇ ਅਤੇ ਵਿਦੇਸ਼ਾਂ ਵਿੱਚ...