ਪੰਜਾਬ ਦੀ ਇਸ ਧੀ ਨੇ ਇੰਟਰਨੈਸ਼ਨਲ ਪੱਧਰ ‘ਤੇ ਹਾਕੀ ਦੀ ਖੇਡ ‘ਚ ਮਾਰੀਆਂ ਮੱਲਾਂ, ਪਿੰਡ ਪਹੁੰਚਣ ‘ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਪੰਜਾਬ ਦੀ ਇਸ ਧੀ ਨੇ ਇੰਟਰਨੈਸ਼ਨਲ ਪੱਧਰ ‘ਤੇ ਹਾਕੀ ਦੀ ਖੇਡ ‘ਚ ਮਾਰੀਆਂ ਮੱਲਾਂ, ਪਿੰਡ ਪਹੁੰਚਣ ‘ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

International Hokey Player Karmanpreet Kaur ; ਪਿੰਡ ਸਭਰਾ ਦੀ ਜੰਮਪਲ ਕਰਮਨਪ੍ਰੀਤ ਕੌਰ ਉਮਰ 20 ਸਾਲ ਜੋਂ ਅਰਜਨਟੀਨਾ , ਬੈਲਜੀਅਮ ਅਤੇ ਜਰਮਨੀ ‘ਚ ਸਬ ਹਾਕੀ ਟੀਮ ਚ ਖੇਡ ਕੇ ਆਪਣੇ ਪਿੰਡ ਸਭਰਾ ਪਹੁੰਚੀ ਤੇ ਉਹਨਾਂ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਕਰਮਨਪ੍ਰੀਤ ਕੌਰ ਦਾ ਭਰਵਾਂ ਸਵਾਗਤ...