iPhone 17,17 Pro,iPhone Air ਅਤੇ iPhone 17 Pro Max ਲਾਂਚ, ਜਾਣੋ ਕੀਮਤ, ਵਿਸ਼ੇਸ਼ਤਾਵਾਂ ਅਤੇ ਬੈਂਕ ਆਫਰ ਬਾਰੇ ਪੂਰੀ ਜਾਣਕਾਰੀ

iPhone 17,17 Pro,iPhone Air ਅਤੇ iPhone 17 Pro Max ਲਾਂਚ, ਜਾਣੋ ਕੀਮਤ, ਵਿਸ਼ੇਸ਼ਤਾਵਾਂ ਅਤੇ ਬੈਂਕ ਆਫਰ ਬਾਰੇ ਪੂਰੀ ਜਾਣਕਾਰੀ

Apple Away Dropping Event 2025; Apple ਨੇ ਆਪਣੇ ‘Awe Droping’ ਈਵੈਂਟ ਵਿੱਚ ਭਾਰਤ ਲਈ ਨਵੀਂ ਆਈਫੋਨ 17 ਸੀਰੀਜ਼ ਪੇਸ਼ ਕੀਤੀ ਹੈ। ਇਸ ਵਾਰ ਕੁੱਲ ਚਾਰ ਮਾਡਲ ਲਿਆਂਦੇ ਗਏ ਹਨ ਜਿਨ੍ਹਾਂ ਵਿੱਚ iPhone 17, iPhone Air, iPhone 17 pro ਅਤੇ iPhone 17 Pro Max ਸ਼ਾਮਲ ਹਨ। ਇਹ ਨਵੇਂ ਫੋਨ ਤੇਜ਼ ਪ੍ਰੋਸੈਸਰ, ਬਿਹਤਰ...