3 ਕਰੋੜ ਤੋਂ ਪਾਰ ! ਪਿਛਲੇ ਸਾਲ ਦੇ ਮੁਕਾਬਲੇ ਭਾਰਤ ਵਿੱਚ ਬਣਨ ਵਾਲੇ iPhone ਦੀ ਗਿਣਤੀ ਹੋਈ ਦੁੱਗਣੀ

3 ਕਰੋੜ ਤੋਂ ਪਾਰ ! ਪਿਛਲੇ ਸਾਲ ਦੇ ਮੁਕਾਬਲੇ ਭਾਰਤ ਵਿੱਚ ਬਣਨ ਵਾਲੇ iPhone ਦੀ ਗਿਣਤੀ ਹੋਈ ਦੁੱਗਣੀ

iPhones manufactured in India ; ਇਸ ਸਾਲ ਭਾਰਤ ‘ਚ ਆਈਫੋਨ ਉਤਪਾਦਨ ‘ਚ ਵੱਡਾ ਉਛਾਲ ਆਉਣ ਵਾਲਾ ਹੈ। ਤਾਈਵਾਨੀ ਕੰਪਨੀ Foxconn ਨੇ 2025 ਵਿੱਚ ਭਾਰਤ ਵਿੱਚ 25 ਤੋਂ 30 ਮਿਲੀਅਨ (2.5 ਤੋਂ 3 ਕਰੋੜ) ਆਈਫੋਨ ਬਣਾਉਣ ਦਾ ਟੀਚਾ ਰੱਖਿਆ ਹੈ, ਜੋ ਪਿਛਲੇ ਸਾਲ 12 ਮਿਲੀਅਨ ਦੇ ਮੁਕਾਬਲੇ ਦੁੱਗਣਾ ਹੈ। ਇਹ ਕਦਮ ਐਪਲ ਦੀ...