BCCI ਨੇ ਗੇਂਦ ‘ਤੇ ਥੁੱਕ ਲਗਾਉਣ ‘ਤੇ ਲੱਗੀ ਪਾਬੰਦੀ ਹਟਾਈ

BCCI ਨੇ ਗੇਂਦ ‘ਤੇ ਥੁੱਕ ਲਗਾਉਣ ‘ਤੇ ਲੱਗੀ ਪਾਬੰਦੀ ਹਟਾਈ

BCCI: ਆਈਪੀਐਲ 2025 ਦੀ ਸ਼ੁਰੂਆਤ ਤੋਂ ਪਹਿਲਾਂ, ਬੀਸੀਸੀਆਈ ਨੇ ਗੇਂਦਬਾਜ਼ਾਂ ਨੂੰ ਇਕ ਵੱਡੀ ਖੁਸ਼ਖਬਰੀ ਦਿੱਤੀ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਆਈਪੀਐਲ 2025 ਵਿੱਚ ਗੇਂਦ ਨੂੰ ਚਮਕਾਉਣ ਲਈ ਥੁੱਕ ਦੀ ਵਰਤੋਂ ਕਰਨ ‘ਤੇ ਲੱਗੀ ਪਾਬੰਦੀ ਹਟਾ ਦਿੱਤੀ। ਇਹ ਫੈਸਲਾ ਮੁੰਬਈ ਦੇ ਬੀਸੀਸੀਆਈ ਹੈੱਡਕੁਆਰਟਰ ਵਿੱਚ ਹੋਈ ਆਈਪੀਐਲ ਕਪਤਾਨਾਂ ਦੀ...