ਰੋਹਿਤ ਸ਼ਰਮਾ ਅਤੇ ਜ਼ਹੀਰ ਖਾਨ ਦੀ ਚੈਟ ਹੋਈ ਲੀਕ, LSG ਬਨਾਮ MI ਮੈਚ ਤੋਂ ਪਹਿਲਾਂ ਹਫੜਾ-ਦਫੜੀ ਗਈ ਮਚ

ਰੋਹਿਤ ਸ਼ਰਮਾ ਅਤੇ ਜ਼ਹੀਰ ਖਾਨ ਦੀ ਚੈਟ ਹੋਈ ਲੀਕ, LSG ਬਨਾਮ MI ਮੈਚ ਤੋਂ ਪਹਿਲਾਂ ਹਫੜਾ-ਦਫੜੀ ਗਈ ਮਚ

LSG vs MI: ਅੱਜ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਜ਼ਹੀਰ ਖਾਨ ਵਿਚਕਾਰ ਗੱਲਬਾਤ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਗਿਆ ਹੈ। ਕੁਝ ਯੂਜ਼ਰ ਕਹਿ ਰਹੇ ਹਨ ਕਿ ਮੁੰਬਈ ਇੰਡੀਅਨਜ਼ ਨੇ...