ਔਰੇਂਜ ਅਤੇ ਪਰਪਲ ਕੈਪ ਦੀ ਦੌੜ ਤੋਂ ਬਾਹਰ 16 ਖਿਡਾਰੀ , ਹੁਣ ਇਹਨਾਂ ਵਿਚਕਾਰ ਹੈ ਸਖ਼ਤ ਟੱਕਰ

ਔਰੇਂਜ ਅਤੇ ਪਰਪਲ ਕੈਪ ਦੀ ਦੌੜ ਤੋਂ ਬਾਹਰ 16 ਖਿਡਾਰੀ , ਹੁਣ ਇਹਨਾਂ ਵਿਚਕਾਰ ਹੈ ਸਖ਼ਤ ਟੱਕਰ

IPL 2025 Orange & Purple Cap: IPL 2025 ਸੀਜ਼ਨ ‘ਚ ਇਸ ਵੇਲੇ, ਜੇਕਰ ਅਸੀਂ ਪਰਪਲ ਕੈਪ ਦੀ ਗੱਲ ਕਰੀਏ, ਤਾਂ ਇਹ ਨੂਰ ਅਹਿਮਦ ਦੇ ਕੋਲ ਹੈ, ਜੋ CSK ਟੀਮ ਵਿੱਚ ਸ਼ਾਮਲ ਹੈ। ਪਰ ਉਸਦੀ ਟੀਮ ਨੇ ਆਪਣੇ ਸਾਰੇ ਮੈਚ ਖੇਡ ਲਏ ਹਨ ਅਤੇ ਜਲਦੀ ਹੀ ਕੋਈ ਗੇਂਦਬਾਜ਼ ਉਸਨੂੰ ਪਛਾੜ ਕੇ ਇਹ ਕੈਪ ਖੋਹ ਲਵੇਗਾ। ਅਜਿਹੇ ਬਹੁਤ ਸਾਰੇ...