IPL 2025; ਪੰਜਾਬ 10 ਸਾਲਾਂ ਬਾਅਦ ਪਹੁੰਚਿਆ ਪਲੇਆਫ ‘ਚ , ਰਾਜਸਥਾਨ ਨੂੰ 10 ਦੌੜਾਂ ਨਾਲ ਹਰਾਇਆ

IPL 2025; ਪੰਜਾਬ 10 ਸਾਲਾਂ ਬਾਅਦ ਪਹੁੰਚਿਆ ਪਲੇਆਫ ‘ਚ , ਰਾਜਸਥਾਨ ਨੂੰ 10 ਦੌੜਾਂ ਨਾਲ ਹਰਾਇਆ

IPL 2025 RR VS PBKS; ਪੰਜਾਬ ਕਿੰਗਜ਼ ਨੇ ਐਤਵਾਰ, 18 ਮਈ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਨੂੰ ਉਨ੍ਹਾਂ ਦੇ ਹੀ ਮੈਦਾਨ ਵਿੱਚ 10 ਦੌੜਾਂ ਨਾਲ ਹਰਾ ਕੇ ਲਗਭਗ 10 ਸਾਲਾਂ ਬਾਅਦ ਪਲੇਆਫ ਲਈ ਕੁਆਲੀਫਾਈ ਕੀਤਾ। ਪੰਜਾਬ ਕਿੰਗਜ਼ ਦੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਰਾਜਸਥਾਨ ਰਾਇਲਜ਼ 20...