IPL Chairman ਅਰੁਣ ਧੂਮਲ ਪਹੁੰਚੇ ਜਲੰਧਰ : ਬੈਂਗਲੁਰੂ ਵਿੱਚ ਵਾਪਰੀ ਘਟਨਾ ‘ਤੇ ਦੁੱਖ ਕੀਤਾ ਪ੍ਰਗਟ

IPL Chairman ਅਰੁਣ ਧੂਮਲ ਪਹੁੰਚੇ ਜਲੰਧਰ : ਬੈਂਗਲੁਰੂ ਵਿੱਚ ਵਾਪਰੀ ਘਟਨਾ ‘ਤੇ ਦੁੱਖ ਕੀਤਾ ਪ੍ਰਗਟ

IPL2025: ਬੁੱਧਵਾਰ ਨੂੰ ਬੈਂਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੀ ਜਿੱਤ ਪਰੇਡ ਵਿੱਚ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 33 ਲੋਕ ਜ਼ਖਮੀ ਹੋ ਗਏ। ਪੰਜਾਬ ਦੇ ਜਲੰਧਰ ਪਹੁੰਚੇ ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੀ ਸਹੀ ਜਾਂਚ ਕਰਵਾਉਣ ਦੀ ਗੱਲ...