ਭਲਕੇ IPL ਦੀ ਕਲੋਜ਼ਿੰਗ ਸੈਰਾਮਨੀ ਦਾ ਥੀਮ ਹੋਵੇਗਾ ਓਪਰੇਸ਼ਨ ਸਿੰਦੂਰ, ਭਾਰਤੀ ਫੌਜ ਨੂੰ ਮਿਊਜ਼ਿਕਲ ਟ੍ਰਿਬਿਊਟ ਦੇਣਗੇ Shankar Mahadevan, ਜਾਣੋ ਸਾਰੀ ਡਿਟੇਲ

ਭਲਕੇ IPL ਦੀ ਕਲੋਜ਼ਿੰਗ ਸੈਰਾਮਨੀ ਦਾ ਥੀਮ ਹੋਵੇਗਾ ਓਪਰੇਸ਼ਨ ਸਿੰਦੂਰ, ਭਾਰਤੀ ਫੌਜ ਨੂੰ ਮਿਊਜ਼ਿਕਲ ਟ੍ਰਿਬਿਊਟ ਦੇਣਗੇ Shankar Mahadevan, ਜਾਣੋ ਸਾਰੀ ਡਿਟੇਲ

IPL 2025 Closing Ceremony: IPL 2025 ਦਾ ਫਾਈਨਲ ਮੈਚ 3 ਜੂਨ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ RCB ਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਣਾ ਹੈ। ਮਨਵੀਰ ਰੰਧਾਵਾ ਦੀ ਖਾਸ ਰਿਪੋਰਟ IPL 2025 Royal Challengers Bangalore vs Punjab Kings: IPL 2025 ਦਾ ਫਾਈਨਲ ਮੈਚ ਰਾਇਲ ਚੈਲੇਂਜਰਜ਼ ਬੰਗਲੌਰ...