IPL 2025 ਵਿੱਚ ਸਭ ਤੋਂ ਲੰਬੇ ਛੱਕੇ ਮਾਰਨ ਵਾਲੇ ਚੋਟੀ ਦੇ 5 ਬੱਲੇਬਾਜ਼, ਸੂਚੀ ਵਿੱਚ ਕੋਈ ਭਾਰਤੀ ਨਹੀਂ

IPL 2025 ਵਿੱਚ ਸਭ ਤੋਂ ਲੰਬੇ ਛੱਕੇ ਮਾਰਨ ਵਾਲੇ ਚੋਟੀ ਦੇ 5 ਬੱਲੇਬਾਜ਼, ਸੂਚੀ ਵਿੱਚ ਕੋਈ ਭਾਰਤੀ ਨਹੀਂ

IPL Longest Sixes: ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਐਡੀਸ਼ਨ ਚੱਲ ਰਿਹਾ ਹੈ। ਅੱਜ (ਸ਼ੁੱਕਰਵਾਰ) ਟੂਰਨਾਮੈਂਟ ਦਾ 8ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਹੈ। ਸੀਜ਼ਨ ਦੇ ਪਹਿਲੇ ਹਫ਼ਤੇ ਵਿੱਚ ਹੁਣ ਤੱਕ ਕਈ ਦਿਲਚਸਪ ਮੈਚ ਖੇਡੇ ਗਏ ਹਨ। ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਸਭ ਤੋਂ ਲੰਬਾ ਛੱਕਾ ਮਾਰਨ...