Breaking News:ਫਲੱਡ ਲਾਈਟ ਬੰਦ ਹੋਣ ਕਾਰਨ ਪੀਬੀਕੇਐਸ ਬਨਾਮ ਡੀਸੀ ਮੈਚ ਰੱਦ, ਸਟੇਡੀਅਮ ਕਰਵਾਇਆ ਗਿਆ ਖਾਲੀ

Breaking News:ਫਲੱਡ ਲਾਈਟ ਬੰਦ ਹੋਣ ਕਾਰਨ ਪੀਬੀਕੇਐਸ ਬਨਾਮ ਡੀਸੀ ਮੈਚ ਰੱਦ, ਸਟੇਡੀਅਮ ਕਰਵਾਇਆ ਗਿਆ ਖਾਲੀ

IPL Match 2025:ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ਨੇ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿੱਚ ਵੀ ਡਰੋਨ ਹਮਲੇ ਕੀਤੇ ਗਏ। ਭਾਰਤੀ ਫੌਜ ਨੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨੂੰ ਦੇਖਦੇ ਹੋਏ, ਧਰਮਸ਼ਾਲਾ ਵਿੱਚ ਚੱਲ ਰਿਹਾ ਆਈਪੀਐਲ ਮੈਚ ਰੱਦ ਕਰ ਦਿੱਤਾ ਗਿਆ। ਮੈਚ ਨੂੰ ਵਿਚਕਾਰ...