ਪੰਜਾਬ ‘ਚ 3 IPS ਅਧਿਕਾਰੀਆਂ ਦੇ ਤਬਾਦਲੇ, ਰਵਜੋਤ ਗਰੇਵਾਲ ਨੂੰ ਲਗਾਇਆ ਗਿਆ ਤਰਨਤਾਰਨ ਦਾ SSP

ਪੰਜਾਬ ‘ਚ 3 IPS ਅਧਿਕਾਰੀਆਂ ਦੇ ਤਬਾਦਲੇ, ਰਵਜੋਤ ਗਰੇਵਾਲ ਨੂੰ ਲਗਾਇਆ ਗਿਆ ਤਰਨਤਾਰਨ ਦਾ SSP

Punjab Police: ਨੀਲਾਭਰੀ ਜਗਦਲੇ ਨੂੰ ਡੀਆਈਜੀ, ਕਾਊਂਟਰ ਇੰਟੈਲੀਜੈਂਸ ਅਤੇ ਡੀਆਈਜੀ ਫਰੀਦਕੋਟ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। IPS Officers Transferred in Punjab: ਪੰਜਾਬ ਸਰਕਾਰ ਨੇ 3 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤਹਿਤ ਦੀਪਕ ਪਾਰੀਕ ਨੂੰ ਤਰਨਤਾਰਨ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਕੇ ਏਆਈਜੀ,...