ਲਖਨਊ ਵਿੱਚ IRS ਅਧਿਕਾਰੀ ਗੌਰਵ ਗਰਗ ‘ਤੇ ਹਮਲਾ, ਦਫ਼ਤਰ ਦੇ ਕਮਰੇ ਵਿੱਚ ਬੰਦ ਕਰਕੇ ਕੀਤੀ ਕੁੱਟਮਾਰ

ਲਖਨਊ ਵਿੱਚ IRS ਅਧਿਕਾਰੀ ਗੌਰਵ ਗਰਗ ‘ਤੇ ਹਮਲਾ, ਦਫ਼ਤਰ ਦੇ ਕਮਰੇ ਵਿੱਚ ਬੰਦ ਕਰਕੇ ਕੀਤੀ ਕੁੱਟਮਾਰ

Assistant Commissioner attacked;ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਵਿੱਚ ਆਮਦਨ ਕਰ ਵਿਭਾਗ ਦੇ ਦਫ਼ਤਰ ਵਿੱਚ ਆਈਆਰਐਸ ਅਧਿਕਾਰੀ ਗੌਰਵ ਗਰਗ ‘ਤੇ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ, ਇਹ ਹਮਲਾ ਵਿਭਾਗ ਦੇ ਹੀ ਇੱਕ ਅਧਿਕਾਰੀ ਨੇ ਕੀਤਾ ਹੈ। ਗੌਰਵ ਗਰਗ ਜ਼ਖਮੀ ਹੈ ਅਤੇ ਉਸਨੂੰ ਲਖਨਊ ਦੇ ਸਿਵਲ ਹਸਪਤਾਲ ਵਿੱਚ...