ਈਰਾਨ ‘ਚ ਲੋਕਾਂ ਨੂੰ WhatsApp ਡਿਲੀਟ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ? ਕੀ ਹੋ ਰਹੀ ਹੈ ਜਾਸੂਸੀ ?

ਈਰਾਨ ‘ਚ ਲੋਕਾਂ ਨੂੰ WhatsApp ਡਿਲੀਟ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ? ਕੀ ਹੋ ਰਹੀ ਹੈ ਜਾਸੂਸੀ ?

Iran WhatsApp Delete; ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੇ ਵਿਚਕਾਰ, ਈਰਾਨੀ ਟੀਵੀ ਨੇ ਲੋਕਾਂ ਨੂੰ WhatsApp ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਹੁਣ ਈਰਾਨ ਵਿੱਚ ਲੋਕਾਂ ਨੂੰ ਆਪਣੇ ਸਮਾਰਟਫੋਨ ਤੋਂ WhatsApp ਡਿਲੀਟ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਜ਼ਰਾਈਲ ਇਸ ਰਾਹੀਂ ਜਾਸੂਸੀ ਕਰ ਰਿਹਾ...
ਜੰਗ ‘ਚ ਭਾਰੀ ਤਬਾਹੀ; ਇਜ਼ਰਾਈਲੀ ਹਮਲਿਆਂ ‘ਚ ਮਾਰੇ ਗਏ 244 ਈਰਾਨੀ, 1200 ਤੋਂ ਵੱਧ ਜ਼ਖਮੀ

ਜੰਗ ‘ਚ ਭਾਰੀ ਤਬਾਹੀ; ਇਜ਼ਰਾਈਲੀ ਹਮਲਿਆਂ ‘ਚ ਮਾਰੇ ਗਏ 244 ਈਰਾਨੀ, 1200 ਤੋਂ ਵੱਧ ਜ਼ਖਮੀ

Iran Israel Conflict: ਈਰਾਨ ਮੁਤਾਬਕ, ਪਿਛਲੇ ਤਿੰਨ ਦਿਨਾਂ ਵਿੱਚ ਇਜ਼ਰਾਈਲੀ ਹਮਲਿਆਂ ‘ਚ 224 ਲੋਕ ਮਾਰੇ ਗਏ ਤੇ 1,200 ਤੋਂ ਵੱਧ ਜ਼ਖਮੀ ਹੋਏ ਹਨ, ਜਿਨ੍ਹਾਂ ਚੋਂ 90% ਆਮ ਨਾਗਰਿਕ ਹਨ। Iran Israel War: ਇਜ਼ਰਾਈਲ ਨਾਲ ਤਣਾਅ ਦੇ ਵਿਚਕਾਰ, ਈਰਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ...
Israel attacks Iran: ਈਰਾਨ ਨੇ 2 ਇਜ਼ਰਾਈਲੀ ਐਫ-35 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਕੀਤਾ ਦਾਅਵਾ; ਆਈਡੀਐਫ ਦਾ ਕਹਿਣਾ ਹੈ…

Israel attacks Iran: ਈਰਾਨ ਨੇ 2 ਇਜ਼ਰਾਈਲੀ ਐਫ-35 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਕੀਤਾ ਦਾਅਵਾ; ਆਈਡੀਐਫ ਦਾ ਕਹਿਣਾ ਹੈ…

Israel attacks Iran: ਈਰਾਨ ਨੇ ਸ਼ੁੱਕਰਵਾਰ ਤੜਕੇ ਆਪਣੇ ਉੱਤੇ ਹੋਏ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਦੇ ਦੋ ਅਪਗ੍ਰੇਡ ਕੀਤੇ F-35 ਸਟੀਲਥ ਲੜਾਕੂ ਜਹਾਜ਼ਾਂ ਅਤੇ ਕਈ ਡਰੋਨਾਂ ਨੂੰ ਸੁੱਟਿਆ ਹੈ। ਇਹ ਹਮਲਾ ਈਰਾਨ ਦੇ ਚੋਟੀ ਦੇ ਫੌਜੀ ਕਮਾਂਡਰਾਂ, ਪ੍ਰਮਾਣੂ ਵਿਗਿਆਨੀਆਂ ਅਤੇ ਨਾਗਰਿਕਾਂ (ਔਰਤਾਂ ਅਤੇ ਬੱਚਿਆਂ ਸਮੇਤ) ਦੀ ਹੱਤਿਆ ਤੋਂ ਬਾਅਦ...
ਇਜ਼ਰਾਈਲ ਨੇ ਫਿਰ ਈਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਕੀਤੀ ਬੰਬਾਰੀ, ਟਰੰਪ ਦੀ ਧਮਕੀ ਤੋਂ ਬਾਅਦ ਨੇਤਨਯਾਹੂ ਹਰਕਤ ਵਿੱਚ

ਇਜ਼ਰਾਈਲ ਨੇ ਫਿਰ ਈਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਕੀਤੀ ਬੰਬਾਰੀ, ਟਰੰਪ ਦੀ ਧਮਕੀ ਤੋਂ ਬਾਅਦ ਨੇਤਨਯਾਹੂ ਹਰਕਤ ਵਿੱਚ

Israel Attack on Iran: ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ, ਜਦੋਂ ਕਿ ਦੂਜੇ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਫਿਰ ਤੋਂ ਈਰਾਨ ‘ਤੇ ਹਮਲੇ ਸ਼ੁਰੂ ਕਰ ਦਿੱਤੇ...
ਇਜ਼ਰਾਈਲ ਨੇ ਈਰਾਨ ਦੇ ਦਰਜਨਾਂ ਫੌਜੀ ਤੇ ਪ੍ਰਮਾਣੂ ਸਥਾਨਾਂ ‘ਤੇ ਕੀਤੇ ਡਰੋਨ ਤੇ ਮਿਜ਼ਾਈਲ ਅਟੈਕ, ਤਹਿਰਾਨ ‘ਤੇ ਵੀ ਸੁੱਟੇ ਬੰਬ

ਇਜ਼ਰਾਈਲ ਨੇ ਈਰਾਨ ਦੇ ਦਰਜਨਾਂ ਫੌਜੀ ਤੇ ਪ੍ਰਮਾਣੂ ਸਥਾਨਾਂ ‘ਤੇ ਕੀਤੇ ਡਰੋਨ ਤੇ ਮਿਜ਼ਾਈਲ ਅਟੈਕ, ਤਹਿਰਾਨ ‘ਤੇ ਵੀ ਸੁੱਟੇ ਬੰਬ

Israel Iran War Updates: ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ ‘ਤੇ ਬੰਬ ਸੁੱਟੇ। ਸਵੇਰੇ ਰਾਜਧਾਨੀ ਤਹਿਰਾਨ ਵਿੱਚ ਧੂੰਏਂ ਦੇ ਬੱਦਲ ਛਾਏ ਰਹੇ ਤੇ ਕਈ ਥਾਵਾਂ ‘ਤੇ ਧਮਾਕੇ ਹੋਏ। ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। Israel...