ਪਾਕਿਸਤਾਨ ‘ਚ ਭਾਰਤ ਦਾ ਇੱਕ ਹੋਰ ਦੁਸ਼ਮਣ ਦਾ ਖਾਤਮਾ,ਅੱਤਵਾਦੀ ਮੌਲਾਨਾ ਅਬਦੁਲ ਅਜ਼ੀਜ਼ ਦੀ ਰਹੱਸਮਈ ਹੋਈ ਮੌਤ

ਪਾਕਿਸਤਾਨ ‘ਚ ਭਾਰਤ ਦਾ ਇੱਕ ਹੋਰ ਦੁਸ਼ਮਣ ਦਾ ਖਾਤਮਾ,ਅੱਤਵਾਦੀ ਮੌਲਾਨਾ ਅਬਦੁਲ ਅਜ਼ੀਜ਼ ਦੀ ਰਹੱਸਮਈ ਹੋਈ ਮੌਤ

Islamabad terrorist killed;ਪਾਕਿਸਤਾਨ ਵਿੱਚ ਦਹਿਸ਼ਤ ਦਾ ਚਿਹਰਾ ਕਹੇ ਜਾਣ ਵਾਲੇ ਜੈਸ਼-ਏ-ਮੁਹੰਮਦ ਦੇ ਸੀਨੀਅਰ ਕਮਾਂਡਰ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਦੀ ਮੌਤ ਹੋ ਗਈ ਹੈ। ਇਸ ਰਹੱਸਮਈ ਮੌਤ ਨੇ ਖੁਫੀਆ ਹਲਕਿਆਂ ਤੋਂ ਲੈ ਕੇ ਦਹਿਸ਼ਤੀ ਨੈੱਟਵਰਕ ਤੱਕ ਹਲਚਲ ਮਚਾ ਦਿੱਤੀ...