ਗਾਜ਼ਾ ‘ਚ ਖਾਣੇ ਦੀ ਲਾਈਨ ਵਿੱਚ ਖੜ੍ਹੇ ਲੋਕਾਂ ‘ਤੇ ਗੋਲੀਬਾਰੀ, 32 ਲੋਕਾਂ ਦੀ ਮੌਤ

ਗਾਜ਼ਾ ‘ਚ ਖਾਣੇ ਦੀ ਲਾਈਨ ਵਿੱਚ ਖੜ੍ਹੇ ਲੋਕਾਂ ‘ਤੇ ਗੋਲੀਬਾਰੀ, 32 ਲੋਕਾਂ ਦੀ ਮੌਤ

Israel-Palestine War: ਇਜ਼ਰਾਈਲੀ ਫੌਜ ਦੇ ਹਮਲੇ ‘ਚ ਖਾਣਾ ਲੈਣ ਜਾ ਰਹੇ 32 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਇਜ਼ਰਾਈਲੀ ਫੌਜ ਜਾਣਬੁੱਝ ਕੇ ਫਲਸਤੀਨੀਆਂ ਨੂੰ ਮਾਰ ਰਹੀ ਹੈ। Firing at Food Distribution Center in Gaza: ਇਜ਼ਰਾਈਲੀ ਫੌਜੀਆਂ ਨੇ ਗਾਜ਼ਾ ਵਿੱਚ ਭੋਜਨ ਸਮੱਗਰੀ ਲੈਣ ਜਾ ਰਹੇ...
56,000 ਤੋਂ ਵੱਧ ਲੋਕ ਮਰੇ, ਇੱਕ ਲੱਖ ਤੋਂ ਵੱਧ ਜ਼ਖਮੀ; ਤਬਾਹ ਹੋਏ ਗਾਜ਼ਾ ਦੀਆਂ ਵੇਖੋ ਤਸਵੀਰਾਂ

56,000 ਤੋਂ ਵੱਧ ਲੋਕ ਮਰੇ, ਇੱਕ ਲੱਖ ਤੋਂ ਵੱਧ ਜ਼ਖਮੀ; ਤਬਾਹ ਹੋਏ ਗਾਜ਼ਾ ਦੀਆਂ ਵੇਖੋ ਤਸਵੀਰਾਂ

ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਕਾਰਵਾਈ ਵਿੱਚ 56,000 ਤੋਂ ਵੱਧ ਲੋਕ ਮਾਰੇ ਗਏ ਹਨ। ਗਾਜ਼ਾ ਪੱਟੀ ਦੇ ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ 7 ਅਕਤੂਬਰ, 2023 ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ, 56,077 ਲੋਕ ਮਾਰੇ ਗਏ ਹਨ, 131,848 ਹੋਰ ਜ਼ਖਮੀ ਹੋਏ ਹਨ। ਗਾਜ਼ਾ ਪੱਟੀ ਦੇ ਸਿਹਤ ਮੰਤਰਾਲੇ ਨੇ...
Iran Israel War: ਈਰਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਰਾਸ਼ਟਰਪਤੀ ਪੇਜ਼ੇਸ਼ਕੀਅਨ ਨੂੰ ਕੀਤੀ ਇਹ ਅਪੀਲ

Iran Israel War: ਈਰਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਰਾਸ਼ਟਰਪਤੀ ਪੇਜ਼ੇਸ਼ਕੀਅਨ ਨੂੰ ਕੀਤੀ ਇਹ ਅਪੀਲ

Iran Israel War: ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਫ਼ੋਨ ‘ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮਸੂਦ ਪੇਜ਼ੇਸ਼ਕੀਅਨ ਨਾਲ ਮੌਜੂਦਾ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਚਿੰਤਾ ਪ੍ਰਗਟ ਕੀਤੀ। ਪ੍ਰਧਾਨ...
ਤਿੰਨ ਪ੍ਰਮਾਣੂ ਥਾਵਾਂ ‘ਤੇ ਹਮਲੇ ਤੋਂ ਬਾਅਦ ਟਰੰਪ ਨੇ ਫਿਰ ਦਿੱਤੀ ਈਰਾਨ ਨੂੰ ਧਮਕੀ, ਕਿਹਾ- ‘ਜਾਂ ਤਾਂ ਈਰਾਨ ‘ਚ ਸ਼ਾਂਤੀ ਹੋਵੇਗੀ ਜਾਂ ਤਬਾਹੀ’

ਤਿੰਨ ਪ੍ਰਮਾਣੂ ਥਾਵਾਂ ‘ਤੇ ਹਮਲੇ ਤੋਂ ਬਾਅਦ ਟਰੰਪ ਨੇ ਫਿਰ ਦਿੱਤੀ ਈਰਾਨ ਨੂੰ ਧਮਕੀ, ਕਿਹਾ- ‘ਜਾਂ ਤਾਂ ਈਰਾਨ ‘ਚ ਸ਼ਾਂਤੀ ਹੋਵੇਗੀ ਜਾਂ ਤਬਾਹੀ’

Israel-Iran Updates: ਰਾਸ਼ਟਰਪਤੀ ਟਰੰਪ ਨੇ ਚੱਲ ਰਹੇ ਹਮਲਿਆਂ ਬਾਰੇ ਕਿਹਾ, ਇਹ ਜਾਰੀ ਨਹੀਂ ਰਹਿ ਸਕਦਾ। ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਈਰਾਨ ਲਈ ਇੱਕ ਦੁਖਾਂਤ ਹੋਵੇਗਾ, ਜੋ ਕਿ ਪਿਛਲੇ 8 ਦਿਨਾਂ ਵਿੱਚ ਅਸੀਂ ਜੋ ਦੇਖਿਆ ਹੈ ਉਸ ਤੋਂ ਵੱਡਾ ਦੁਖਾਂਤ ਹੋਵੇਗਾ। Donald Trump Address Nation: ਅਮਰੀਕਾ ਨੇ ਈਰਾਨ ‘ਤੇ ਹਮਲਾ...
‘ਅਸੀਂ ਸਰੈਂਡਰ ਨਹੀਂ ਕਰਾਂਗੇ’: ਖਾਮਨਈ ਨੇ ਜੰਗ ਦੇ ਵਿਚਕਾਰ ਅਮਰੀਕਾ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ

‘ਅਸੀਂ ਸਰੈਂਡਰ ਨਹੀਂ ਕਰਾਂਗੇ’: ਖਾਮਨਈ ਨੇ ਜੰਗ ਦੇ ਵਿਚਕਾਰ ਅਮਰੀਕਾ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ

Israel, War: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਵਧ ਰਹੀ ਲੜਾਈ ਦੇ ਮਾਹੌਲ ਵਿੱਚ, ਪਹਿਲੀ ਵਾਰ ਈਰਾਨ ਦੇ ਸਰਵੋਚ ਆਗੂ ਅਲੀ ਖਾਮਨਈ ਮੰਚ ਤੇ ਆਏ। ਉਨ੍ਹਾਂ ਨੇ ਦੁਨੀਆ ਨੂੰ ਸੂਚਿਤ ਕੀਤਾ ਕਿ ਈਰਾਨ ਨਾ ਝੁਕੇਗਾ, ਨਾ ਹੀ ਪਿੱਛੇ ਹਟੇਗਾ। ਉਨ੍ਹਾਂ ਸਾਫ਼ ਆਖਿਆ – “ਅਸੀਂ ਅਮਰੀਕਾ ਅੱਗੇ ਝੁਕਣ ਵਾਲੇ ਨਹੀਂ ਹਾਂ, ਜੇ ਉਨ੍ਹਾਂ ਨੇ ਹਮਲਾ...