Thursday, August 7, 2025
Himachal Pradesh: ਧਰਮਸ਼ਾਲਾ ਵਿੱਚ 7 ਦਿਨਾਂ ਤੋਂ ਲਾਪਤਾ ਇਜ਼ਰਾਈਲੀ ਸੈਲਾਨੀ ਮਿਲਿਆ ;ਪਿੰਡ ਵਾਸੀਆਂ ਨੇ ਬਚਾਈ ਜਾਨ

Himachal Pradesh: ਧਰਮਸ਼ਾਲਾ ਵਿੱਚ 7 ਦਿਨਾਂ ਤੋਂ ਲਾਪਤਾ ਇਜ਼ਰਾਈਲੀ ਸੈਲਾਨੀ ਮਿਲਿਆ ;ਪਿੰਡ ਵਾਸੀਆਂ ਨੇ ਬਚਾਈ ਜਾਨ

Himachal Pradesh: ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਟ੍ਰੈਕਿੰਗ ਰੂਟ ਧਰਮਸ਼ਾਲਾ ਦੇ ਟ੍ਰਿਉਂਡ ਤੋਂ ਲਾਪਤਾ ਇਜ਼ਰਾਈਲੀ ਸੈਲਾਨੀ ਸੈਮੂਅਲ ਵੇਂਗ੍ਰੀਨੋਵਿਚ ਸੱਤ ਦਿਨਾਂ ਬਾਅਦ ਐਤਵਾਰ ਨੂੰ ਥਾਥਰੀ ਖੇਤਰ ਵਿੱਚ ਮਿਲਿਆ। ਪਿਛਲੇ ਇੱਕ ਹਫ਼ਤੇ ਤੋਂ ਜੰਗਲਾਂ, ਪਹਾੜੀਆਂ ਅਤੇ ਟ੍ਰੈਕਿੰਗ ਟ੍ਰੇਲ ਵਿੱਚ ਉਸਦੀ ਭਾਲ ਜਾਰੀ ਸੀ। 30 ਸਾਲਾ ਸੈਮੂਅਲ...