ਇੱਕ ਵਾਰ ਫਿਰ ਵਧੀ ਐਕਸੀਓਮ ਮਿਸ਼ਨ ਦੀ ਤਰੀਕ , ਹੁਣ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਕੱਲ੍ਹ ਭਰਨਗੇ ਉਡਾਣ

ਇੱਕ ਵਾਰ ਫਿਰ ਵਧੀ ਐਕਸੀਓਮ ਮਿਸ਼ਨ ਦੀ ਤਰੀਕ , ਹੁਣ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਕੱਲ੍ਹ ਭਰਨਗੇ ਉਡਾਣ

Axiom Mission 4:ਭਾਰਤ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਐਕਸੀਓਮ-4 ਮਿਸ਼ਨ ਨੂੰ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਸਦੀ ਲਾਂਚਿੰਗ ਦੀ ਨਵੀਂ ਤਾਰੀਖ ਸਾਹਮਣੇ ਆ ਗਈ ਹੈ। ਇਹ ਮਿਸ਼ਨ ਬੁੱਧਵਾਰ ਨੂੰ ਦੁਪਹਿਰ 12:01 ਵਜੇ ਸਪੇਸਐਕਸ ਦੇ ਫਾਲਕਨ 9 ਰਾਕੇਟ ‘ਤੇ ਫਲੋਰੀਡਾ...