Jagdeep Dhankar: Z ਸ਼੍ਰੇਣੀ ਦੀ ਸੁਰੱਖਿਆ, ਤਨਖਾਹ ਲੱਖਾਂ ਵਿੱਚ; ਜਾਣੋ ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ

Jagdeep Dhankar: Z ਸ਼੍ਰੇਣੀ ਦੀ ਸੁਰੱਖਿਆ, ਤਨਖਾਹ ਲੱਖਾਂ ਵਿੱਚ; ਜਾਣੋ ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ

Jagdeep Dhankar Resigns: ਜਗਦੀਪ ਧਨਖੜ ਨੇ ਸੋਮਵਾਰ ਨੂੰ ਅਚਾਨਕ ਇੱਕ ਵੱਡਾ ਕਦਮ ਚੁੱਕਿਆ ਅਤੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ‘ਸਿਹਤ ਨੂੰ ਪਹਿਲ’ ਦਿੰਦੇ ਹੋਏ ਇਹ ਫੈਸਲਾ ਲਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਆਪਣੇ ਪੱਤਰ ਵਿੱਚ, ਉਨ੍ਹਾਂ ਨੇ ਕਿਹਾ, “ਸਿਹਤ ਸੰਭਾਲ...