ਤੇਲੰਗਾਨਾ ਵਿੱਚ ਬਰਨਾਲਾ ਦੇ ਵਿਅਕਤੀ ਦੀ ਹੋਈ ਮੌਤ

ਤੇਲੰਗਾਨਾ ਵਿੱਚ ਬਰਨਾਲਾ ਦੇ ਵਿਅਕਤੀ ਦੀ ਹੋਈ ਮੌਤ

Punjab News: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਦੇ ਇੱਕ ਵਿਅਕਤੀ ਦੀ ਤੇਲੰਗਾਨਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (33) ਵਜੋਂ ਹੋਈ ਹੈ। ਭਿੰਦਰ ਸਿੰਘ 13 ਮਾਰਚ ਨੂੰ ਤੇਲੰਗਾਨਾ ਵਿੱਚ ਇੱਕ ਕੰਬਾਈਨ ‘ਤੇ ਮਜ਼ਦੂਰ ਵਜੋਂ ਕੰਮ ਕਰਨ ਗਿਆ ਸੀ। ਚਾਰ ਦਿਨਾਂ ਬਾਅਦ ਲਾਸ਼ ਪਿੰਡ...