ਭਾਰਤ-ਪਾਕਿਸਤਾਨ ‘ਚ ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋ ਰਿਹਾ ਜਲੰਧਰ ਆਦਮਪੁਰ ਹਵਾਈ ਅੱਡਾ, ਚਾਰ ਦਿਨ ਰਿਹਾ ਸੀ ਬੰਦ

ਭਾਰਤ-ਪਾਕਿਸਤਾਨ ‘ਚ ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋ ਰਿਹਾ ਜਲੰਧਰ ਆਦਮਪੁਰ ਹਵਾਈ ਅੱਡਾ, ਚਾਰ ਦਿਨ ਰਿਹਾ ਸੀ ਬੰਦ

Jalandhar News: ਸਥਿਤੀ ਆਮ ਹੋਣ ਤੋਂ ਬਾਅਦ, ਮੰਗਲਵਾਰ ਯਾਨੀ ਅੱਜ ਤੋਂ ਹਵਾਈ ਅੱਡੇ ਤੋਂ ਉਡਾਣਾਂ ਦੁਬਾਰਾ ਸ਼ੁਰੂ ਹੋ ਜਾਣਗੀਆਂ। Jalandhar Adampur Airport: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ, ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਉਡਾਣਾਂ ਰੱਦ...