ਔਰਤਾਂ ਨਾਲ ਲੁੱਟ ਕਰਨ ਵਾਲੇ ਦੋ ਨੌਜਵਾਨ ਕਾਬੂ — ਪੁਲਿਸ ਨੇ ਅੱਠ ਵਾਰਦਾਤਾਂ ਦੀ ਕੀਤੀ ਪੁਸ਼ਟੀ

ਔਰਤਾਂ ਨਾਲ ਲੁੱਟ ਕਰਨ ਵਾਲੇ ਦੋ ਨੌਜਵਾਨ ਕਾਬੂ — ਪੁਲਿਸ ਨੇ ਅੱਠ ਵਾਰਦਾਤਾਂ ਦੀ ਕੀਤੀ ਪੁਸ਼ਟੀ

Jalandhar News: ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ ‘ਚ ਲਗਾਤਾਰ ਹੋ ਰਹੀਆਂ ਔਰਤਾਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੱਜ ਪੁਲਿਸ ਵੱਲੋਂ ਵੱਡੀ ਸਫਲਤਾ ਮਿਲੀ। ਅੱਪਰਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਜੋ ਕਿ ਮੋਟਰਸਾਈਕਲ ‘ਤੇ ਆ ਕੇ ਔਰਤਾਂ ਦੇ ਪਰਸ ਅਤੇ ਕੀਮਤੀ ਸਮਾਨ ਛੀਨ ਕੇ ਭੱਜ ਜਾਂਦੇ ਸਨ।...