Monday, August 4, 2025
ਵਿਵਾਦਾਂ ਵਿੱਚ ਘਿਰਿਆ ਅਰਮਾਨ ਹਸਪਤਾਲ, ਮਰੀਜ਼ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ

ਵਿਵਾਦਾਂ ਵਿੱਚ ਘਿਰਿਆ ਅਰਮਾਨ ਹਸਪਤਾਲ, ਮਰੀਜ਼ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ

Jalandhar Arman Hospital: ਫੁੱਟਬਾਲ ਚੌਕ ਸਥਿਤ ਅਰਮਾਨ ਹਸਪਤਾਲ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਜਪਾ ਆਗੂ ਦੇ ਸਾਬਕਾ ਪ੍ਰਧਾਨ ਦੀ ਭਤੀਜੀ 30 ਸਾਲਾ ਕੋਮਲ ਨੂੰ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਲੜਕੀ...