ਜਲੰਧਰ ਕੈਂਟ ਸਟੇਸ਼ਨ ‘ਤੇ ਉਸਾਰੀ ਦੌਰਾਨ ਡਿੱਗੀ ਕਰੇਨ, ਦਰਜਨਾਂ ਵਾਹਨ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਜਲੰਧਰ ਕੈਂਟ ਸਟੇਸ਼ਨ ‘ਤੇ ਉਸਾਰੀ ਦੌਰਾਨ ਡਿੱਗੀ ਕਰੇਨ, ਦਰਜਨਾਂ ਵਾਹਨ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਪੰਜਾਬ ਦੇ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਉਸਾਰੀ ਦੌਰਾਨ ਇੱਕ ਵੱਡੀ ਕਰੇਨ ਡਿੱਗ ਗਈ। ਜਿਸ ਕਾਰਨ ਦਰਜਨਾਂ ਵਾਹਨ ਨੁਕਸਾਨੇ ਗਏ। ਇਹ ਹਾਦਸਾ ਅੱਜ ਯਾਨੀ ਸ਼ਨੀਵਾਰ ਸਵੇਰੇ ਵਾਪਰਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਕਤ ਕਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਬਣੇ ਪਾਰਕਿੰਗ ਏਰੀਆ ਵਿੱਚ ਡਿੱਗ ਗਈ।...