ਜਲੰਧਰ ਸਿਵਲ ਹਸਪਤਾਲ ਆਕਸੀਜਨ ਫਾਲਟ ਮਾਮਲਾ: 4 ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਐਸਐਮਓ ਅਤੇ ਅਨੱਸਥੀਸੀਆ ਸਪੈਸ਼ਲਿਸਟ ਮੁਅੱਤਲ

ਜਲੰਧਰ ਸਿਵਲ ਹਸਪਤਾਲ ਆਕਸੀਜਨ ਫਾਲਟ ਮਾਮਲਾ: 4 ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਐਸਐਮਓ ਅਤੇ ਅਨੱਸਥੀਸੀਆ ਸਪੈਸ਼ਲਿਸਟ ਮੁਅੱਤਲ

Jalandhar News: ਸਿਵਲ ਹਸਪਤਾਲ ਜਲੰਧਰ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਗੰਭੀਰ ਲਾਪਰਵਾਹੀ ਪਾਈ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਮੇਂ ਸਿਰ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ...