ਕੁਲਹੜ ਪੀਜ਼ਾ ਕਪਿਲ ਨਹੀਂ ਆਵੇਗਾ ਭਾਰਤ ਵਾਪਸ, ਨਿਹੰਗਾਂ ਦੇ ਵਿਰੋਧ ਤੋਂ ਬਾਅਦ ਲਿਆ ਫੈਂਸਲਾ

ਕੁਲਹੜ ਪੀਜ਼ਾ ਕਪਿਲ ਨਹੀਂ ਆਵੇਗਾ ਭਾਰਤ ਵਾਪਸ, ਨਿਹੰਗਾਂ ਦੇ ਵਿਰੋਧ ਤੋਂ ਬਾਅਦ ਲਿਆ ਫੈਂਸਲਾ

Jalandhar Kulhad Pizza couple controversy;ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਰੂਪ ਅਰੋੜਾ ਆਪਣੇ ਪੁੱਤਰ ਨਾਲ ਪੰਜਾਬ (ਭਾਰਤ) ਛੱਡ ਕੇ ਬ੍ਰਿਟੇਨ ਚਲੇ ਗਏ ਹਨ। ਹੁਣ ਉਹ ਕਦੇ ਭਾਰਤ ਵਾਪਸ ਨਹੀਂ ਆਉਣਗੇ। ਇਹ ਜਾਣਕਾਰੀ ਰੂਪ ਅਰੋੜਾ ਨੇ ਖੁਦ ਆਪਣੇ ਇੱਕ ਪ੍ਰਸ਼ੰਸਕ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ...