Jalandhar Vigilance ਨੇ ਕਾਬੂ ਕੀਤਾ ਥਾਣੇ ਦਾ SHO-ASI: ਨਸ਼ੇ ਦੇ ਮਾਮਲੇ ‘ਚ ਡੇਢ ਲੱਖ ਦੀ ਰਿਸ਼ਵਤ ਦੀ ਕਰਦਾ ਸੀ ਮੰਗਦਾ

Jalandhar Vigilance ਨੇ ਕਾਬੂ ਕੀਤਾ ਥਾਣੇ ਦਾ SHO-ASI: ਨਸ਼ੇ ਦੇ ਮਾਮਲੇ ‘ਚ ਡੇਢ ਲੱਖ ਦੀ ਰਿਸ਼ਵਤ ਦੀ ਕਰਦਾ ਸੀ ਮੰਗਦਾ

Jalandhar Vigilance Buero ; ਪੰਜਾਬ ਵਿਜੀਲੈਂਸ ਬਿਓਰੋ ਦੀ ਜਲੰਧਰ ਸ਼ਾਖਾ ਦੀ ਟੀਮ ਨੇ ਥਾਣਾ ਬੁੱਲੋਵਾਲ, ਹੁਸ਼ਿਆਰਪੁਰ ਵਿਖੇ ਤਾਇਨਾਤ ਸਬ-ਇੰਸਪੈਕਟਰ (ਐੱਸ.ਆਈ) ਰਮਨ ਕੁਮਾਰ ਅਤੇ ਉਸ ਦੇ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਗੁਰਦੀਪ ਸਿੰਘ ਨੂੰ ਕਰੀਬ ਡੇਢ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਵਿਜੀਲੈਂਸ...