ਜੰਮੂ-ਕਸ਼ਮੀਰ ਦੇ ਪੁੰਛ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਯਾਤਰੀ ਬੱਸ ਡਿੱਗਣ ਨਾਲ 2 ਦੀ ਮੌਤ

ਜੰਮੂ-ਕਸ਼ਮੀਰ ਦੇ ਪੁੰਛ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਯਾਤਰੀ ਬੱਸ ਡਿੱਗਣ ਨਾਲ 2 ਦੀ ਮੌਤ

Jammu-Kashmir News: ਪੁੰਛ ਜ਼ਿਲ੍ਹੇ ਦੇ ਸੰਘਣੇ ਮੇਂਢਰ ਖੇਤਰ ਵਿੱਚ JK02x-1671 ਨੰਬਰ ਦੀ ਇੱਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 2 ਯਾਤਰੀਆਂ ਦੀ ਮੌਤ ਹੋ ਗਈ। Bus Accident in Poonch: ਜੰਮੂ-ਕਸ਼ਮੀਰ ਦੇ ਪੁੰਛ ‘ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਪੁੰਛ ਜ਼ਿਲ੍ਹੇ...
ਜੰਮੂ-ਕਸ਼ਮੀਰ ਦੇ ਪੁੰਛ ‘ਚ ਮਿਲਿਆ ਅੱਤਵਾਦੀ ਟਿਕਾਣਾ, 5 IED, ਵਾਇਰਲੈੱਸ ਸੈੱਟ ਤੇ ਕੱਪੜੇ ਬਰਾਮਦ

ਜੰਮੂ-ਕਸ਼ਮੀਰ ਦੇ ਪੁੰਛ ‘ਚ ਮਿਲਿਆ ਅੱਤਵਾਦੀ ਟਿਕਾਣਾ, 5 IED, ਵਾਇਰਲੈੱਸ ਸੈੱਟ ਤੇ ਕੱਪੜੇ ਬਰਾਮਦ

Terror Hideout Busted: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਇੱਕ ਸਰਚ ਆਪ੍ਰੇਸ਼ਨ ਦੌਰਾਨ, ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਅੱਤਵਾਦੀਆਂ ਦੇ ਟਿਕਾਣੇ ਤੋਂ ਆਈਈਡੀ, ਵਾਇਰਲੈੱਸ ਸੈੱਟ ਤੇ ਹੋਰ ਸਮੱਗਰੀ ਬਰਾਮਦ ਹੋਈ ਹੈ। Pahalgam Terror Attack: ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ...
ਪਹਿਲਗਾਮ ਹਮਲੇ ਦੇ ਸ਼ੱਕੀ ਨੂੰ ਲੈ ਕੇ ਚੇਨਈ ਉਡਾਣ ਦੀ ਕੀਤੀ ਚੈਕਿੰਗ, ਸ਼੍ਰੀਲੰਕਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਕਾਰਵਾਈ

ਪਹਿਲਗਾਮ ਹਮਲੇ ਦੇ ਸ਼ੱਕੀ ਨੂੰ ਲੈ ਕੇ ਚੇਨਈ ਉਡਾਣ ਦੀ ਕੀਤੀ ਚੈਕਿੰਗ, ਸ਼੍ਰੀਲੰਕਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਕਾਰਵਾਈ

Pahalgam Terror Attack:ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਦੇ ਗੁਆਂਢੀ ਦੇਸ਼ ਅਲਰਟ ‘ਤੇ ਹਨ। ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਇਸ ਦੌਰਾਨ, ਸ਼ਨੀਵਾਰ ਨੂੰ ਚੇਨਈ ਤੋਂ ਕੋਲੰਬੋ ਪਹੁੰਚਣ ਵਾਲੀ ਇੱਕ ਉਡਾਣ ਦੀ ਪੂਰੀ ਤਲਾਸ਼ੀ ਲਈ ਗਈ। ਦਰਅਸਲ, ਭਾਰਤੀ ਅਧਿਕਾਰੀਆਂ ਨੇ ਕੋਲੰਬੋ ਦੇ ਹਵਾਈ...
Pahalgam Terror Attack: ਹੁਣ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਪਾਕਿਸਤਾਨ ਦਾ ਕਬੂਲਿਆ ਅਪਰਾਧ

Pahalgam Terror Attack: ਹੁਣ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਪਾਕਿਸਤਾਨ ਦਾ ਕਬੂਲਿਆ ਅਪਰਾਧ

Pahalgam Terror Attack: ਭਾਰਤ ਨੂੰ ਹੁਣ ਤੱਕ ਅੱਤਵਾਦ ਕਾਰਨ ਬਹੁਤ ਨੁਕਸਾਨ ਹੋਇਆ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਵਧਿਆ ਹੈ। ਇਸ ਦੌਰਾਨ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਅੱਤਵਾਦ ਦੇ ਮੁੱਦੇ ‘ਤੇ ਕਿਹਾ ਕਿ ਪਾਕਿਸਤਾਨ...
ਕਿਸ਼ਤਵਾੜ ‘ਚ ਫੌਜੀ ਵਰਦੀਆਂ ਰੱਖਣ, ਸਿਲਾਈ ਕਰਨ ਅਤੇ ਵੇਚਣ ‘ਤੇ ਲਗਾਈ ਪਾਬੰਦੀ

ਕਿਸ਼ਤਵਾੜ ‘ਚ ਫੌਜੀ ਵਰਦੀਆਂ ਰੱਖਣ, ਸਿਲਾਈ ਕਰਨ ਅਤੇ ਵੇਚਣ ‘ਤੇ ਲਗਾਈ ਪਾਬੰਦੀ

Army Uniform Combat Pattern Clothes Ban:ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਫੌਜ ਦੀਆਂ ਵਰਦੀਆਂ ਅਤੇ ਫੌਜ ਦੁਆਰਾ ਵਰਤੀਆਂ ਜਾਂਦੀਆਂ ਹੋਰ ਚੀਜ਼ਾਂ ਦੀ ਵਿਕਰੀ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ। ਇਹ ਕਦਮ ਦੇਸ਼ ਵਿਰੋਧੀ ਤੱਤਾਂ ਵੱਲੋਂ ਫੌਜ ਦੀ ਵਰਦੀ...