ਜੰਮੂ ਕਸ਼ਮੀਰ ਪੁਲਿਸ ‘ਤੇ ਲੱਗੇ ਵੱਡੇ ਆਰੋਪ, ਪੰਜਾਬ ‘ਚ ਦਾਖਲ ਹੋ ਪੰਜਾਬ ਦੇ ਹੀ ਨੌਜਵਾਨਾਂ ਤੇ ਢਾਇਆ ਤਸ਼ੱਦਤ

ਜੰਮੂ ਕਸ਼ਮੀਰ ਪੁਲਿਸ ‘ਤੇ ਲੱਗੇ ਵੱਡੇ ਆਰੋਪ, ਪੰਜਾਬ ‘ਚ ਦਾਖਲ ਹੋ ਪੰਜਾਬ ਦੇ ਹੀ ਨੌਜਵਾਨਾਂ ਤੇ ਢਾਇਆ ਤਸ਼ੱਦਤ

Jammu End Kashmir Punjab Youth Beatan; ਰਣਜੀਤ ਸਾਗਰ ਡੈਮ ਜੋ ਕਿ ਤਿੰਨ ਪਾਸਿਓਂ ਘਿਰਿਆ ਹੋਇਆ ਹੈ ਜਿਸ ਦੇ ਇੱਕ ਪਾਸੇ ਪੰਜਾਬ, ਹਿਮਾਚਲ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਅਤੇ ਹਰ ਸਾਲ ਤਿੰਨਾਂ ਸੂਬਿਆਂ ਵੱਲੋਂ ਆਪਣੇ ਆਪਣੇ ਹਿੱਸੇ ਵੱਲ ਆਉਂਦੀ ਝੀਲ ਦਾ ਠੇਕਾ ਮੱਛੀ ਫੜਨ ਵਾਲੇ ਠੇਕੇਦਾਰਾਂ ਨੂੰ ਦਿੱਤਾ ਜਾਂਦਾ...