ਜੰਮੂ: ਗਾਂਧੀ ਨਗਰ ‘ਚ ਕਾਰ ਸਵਾਰ ਨੇ ਬੁਜ਼ੁਰਗ ਨੂੰ ਦੋ ਵਾਰ ਕੁਚਲਣ ਦੀ ਕੋਸ਼ਿਸ਼, ਮੌਕੇ ‘ਤੇ ਹੜਕੰਪ ;ਘਟਨਾ ਦਾ Video Viral

ਜੰਮੂ: ਗਾਂਧੀ ਨਗਰ ‘ਚ ਕਾਰ ਸਵਾਰ ਨੇ ਬੁਜ਼ੁਰਗ ਨੂੰ ਦੋ ਵਾਰ ਕੁਚਲਣ ਦੀ ਕੋਸ਼ਿਸ਼, ਮੌਕੇ ‘ਤੇ ਹੜਕੰਪ ;ਘਟਨਾ ਦਾ Video Viral

ਜੰਮੂ, 28 ਜੁਲਾਈ 2025 – ਜੰਮੂ ਦੇ ਗਾਂਧੀ ਨਗਰ ਇਲਾਕੇ ‘ਚ ਐਤਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇੱਕ ਕਾਰ ਸਵਾਰ ਨੇ ਪਹਿਲਾਂ ਇੱਕ ਬੁਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰੀ ਅਤੇ ਫਿਰ ਵਾਹਨ ਨੂੰ ਪਿੱਛੇ ਕਰਕੇ ਉਸੇ ਬੁਜ਼ੁਰਗ ਨੂੰ ਬੇਰਹਮੀ ਨਾਲ...