ਜੰਮੂ-ਕਸ਼ਮੀਰ ਦੇ ਇਹ 14 ਅੱਤਵਾਦੀ ਫੌਜ ਦੇ ਨਿਸ਼ਾਨੇ ‘ਤੇ ਹਨ, ਏਜੰਸੀਆਂ ਕਰ ਰਹੀਆਂ ਭਾਲ, ਪਾਕਿਸਤਾਨ ਨਾਲ ਜੁੜੇ ਤਾਰ

ਜੰਮੂ-ਕਸ਼ਮੀਰ ਦੇ ਇਹ 14 ਅੱਤਵਾਦੀ ਫੌਜ ਦੇ ਨਿਸ਼ਾਨੇ ‘ਤੇ ਹਨ, ਏਜੰਸੀਆਂ ਕਰ ਰਹੀਆਂ ਭਾਲ, ਪਾਕਿਸਤਾਨ ਨਾਲ ਜੁੜੇ ਤਾਰ

ਦੇਸ਼ ਅਜੇ ਤੱਕ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਨਹੀਂ ਭੁੱਲਿਆ ਹੈ। ਇਸ ਹਮਲੇ ਵਿੱਚ 28 ਲੋਕ ਮਾਰੇ ਗਏ ਸਨ, ਜਦੋਂ ਕਿ ਕਈ ਹੋਰ ਹਸਪਤਾਲ ਵਿੱਚ ਦਾਖਲ ਹਨ। ਇਸ ਘਟਨਾ ਤੋਂ ਬਾਅਦ, ਸਰਕਾਰ ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਜਾਂਚ ਏਜੰਸੀਆਂ ਸਰਗਰਮ ਹਨ। ਖੁਫੀਆ ਜਾਂਚ ਏਜੰਸੀਆਂ ਨੇ...
ਤਾੜ-ਤਾੜ ਆ ਰਹੀ ਹੈ ਗੋਲੀਆਂ ਦੀ ਆਵਾਜ਼,ਚੀਕ-ਚਿਹਾੜਾ ਪਾਉਂਦੇ ਲੋਕ ! ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓ ਆਇਆ ਸਾਹਮਣੇ

ਤਾੜ-ਤਾੜ ਆ ਰਹੀ ਹੈ ਗੋਲੀਆਂ ਦੀ ਆਵਾਜ਼,ਚੀਕ-ਚਿਹਾੜਾ ਪਾਉਂਦੇ ਲੋਕ ! ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓ ਆਇਆ ਸਾਹਮਣੇ

Pahalgam Terror Attack New Video: ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਅੱਤਵਾਦੀ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਗੋਲੀ ਲੱਗਦੀ ਹੈ, ਚਿੱਟੀ ਕਮੀਜ਼ ਵਾਲਾ ਆਦਮੀ ਜ਼ਮੀਨ ‘ਤੇ ਡਿੱਗ ਪੈਂਦਾ ਹੈ ਅਤੇ ਚੀਕਾਂ ਅਤੇ ਰੌਲਾ ਪੈ ਜਾਂਦਾ ਹੈ। ਇਹ...
ਅਹਿਮਦਾਬਾਦ-ਸੂਰਤ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਢਾਹੇ ਘਰ, 500 ਤੋਂ ਵੱਧ ਬੰਗਲਾਦੇਸ਼ੀ ਲਏ ਹਿਰਾਸਤ ‘ਚ

ਅਹਿਮਦਾਬਾਦ-ਸੂਰਤ ‘ਚ ਹੁਣ ਤੱਕ 6 ਅੱਤਵਾਦੀਆਂ ਦੇ ਢਾਹੇ ਘਰ, 500 ਤੋਂ ਵੱਧ ਬੰਗਲਾਦੇਸ਼ੀ ਲਏ ਹਿਰਾਸਤ ‘ਚ

Pahalgam Terror Attack:ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਇਨ੍ਹਾਂ ਵਿੱਚ ਲਸ਼ਕਰ ਦੇ ਆਸਿਫ਼ ਸ਼ੇਖ, ਆਦਿਲ ਠੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜੈਸ਼ ਦਾ...
ਪਾਕਿਸਤਾਨ ਨੇ LOC ‘ਤੇ ਫਿਰ ਕੀਤੀ ਗੋਲੀਬਾਰੀ,ਭਾਰਤੀ ਫੌਜ਼ ਨੇ ਆਤੰਕੀਆਂ ਦੇ ਘਰ ਨੂੰ ਕੀਤਾ ਢਹਿ-ਢੇਰੀ

ਪਾਕਿਸਤਾਨ ਨੇ LOC ‘ਤੇ ਫਿਰ ਕੀਤੀ ਗੋਲੀਬਾਰੀ,ਭਾਰਤੀ ਫੌਜ਼ ਨੇ ਆਤੰਕੀਆਂ ਦੇ ਘਰ ਨੂੰ ਕੀਤਾ ਢਹਿ-ਢੇਰੀ

India Pakistan Terrorist Action:ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਕੰਟਰੋਲ ਰੇਖਾ ‘ਤੇ ਕਈ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਵੀ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕਰਕੇ ਜਵਾਬ ਦਿੱਤਾ। ਇਸ ਗੋਲੀਬਾਰੀ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ...
Nation ; ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਵਪਾਰੀਆਂ ਨੇ 25 ਅਪ੍ਰੈਲ ਨੂੰ ਦਿੱਲੀ ਬੰਦ ਦਾ ਦਿੱਤਾ ਸੱਦਾ

Nation ; ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਵਪਾਰੀਆਂ ਨੇ 25 ਅਪ੍ਰੈਲ ਨੂੰ ਦਿੱਲੀ ਬੰਦ ਦਾ ਦਿੱਤਾ ਸੱਦਾ

Nation News ; ਪਹਿਲਗਾਮ ਅੱਤਵਾਦੀ ਹਮਲੇ ਕਾਰਨ ਕਾਰੋਬਾਰੀਆਂ ਵਿੱਚ ਗੁੱਸਾ ਹੈ। ਇਸ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਦਿੱਲੀ ਦੇ ਕਾਰੋਬਾਰੀਆਂ ਨੇ ਦਿੱਲੀ ਬੰਦ ਦਾ ਸੱਦਾ ਦਿੱਤਾ ਹੈ। ਕਈ ਵਪਾਰਕ ਸੰਗਠਨਾਂ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਵੀ ਕੀਤੇ। ਇਸ...