ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਿਕਲੀ ਝੂਠੀ, ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਵਿਸਫੋਟਕ ਸਮਾਨ

ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਿਕਲੀ ਝੂਠੀ, ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਵਿਸਫੋਟਕ ਸਮਾਨ

Jammu News: ਜੰਮੂ ਰੇਲਵੇ ਸਟੇਸ਼ਨ ’ਤੇ ਐਤਵਾਰ ਦੀ ਰਾਤ ਬੰਬ ਦੀ ਸੂਚਨਾ ਨਾਲ ਤਰਥੱਲੀ ਮਚ ਗਈ। ਇਕ ਅਣਜਾਣ ਵਿਅਕਤੀ ਵੱਲੋਂ ਕੀਤੀ ਗਈ ਫੋਨ ਕਾਲ ਵਿਚ ਸਟੇਸ਼ਨ ਦੇ ਪਰਿਸਰ ਵਿਚ ਬੰਬ ਜਾਂ ਵਿਸਫੋਟਕ ਸਮਾਨ ਹੋਣ ਦੀ ਗੱਲ ਕੀਤੀ ਗਈ, ਜਿਸ ਤੋਂ ਬਾਅਦ ਜਿਲਾ ਜੰਮੂ ਪੁਲਿਸ ਅਤੇ ਰੇਲਵੇ ਪੁਲਿਸ ਤੁਰੰਤ ਕਾਰਵਾਈ ‘ਚ ਲੱਗ ਗਈ। ਸੂਚਨਾ ਨੂੰ...