Janhvi Kapoor ਬੁਆਏਫ੍ਰੈਂਡ ਨਾਲ ਛੁੱਟੀਆਂ ਦਾ ਆਨੰਦ ਰਹੀ ਮਾਣ , ਭੈਣ ਨਾਲ ਵੀ ਪੋਜ਼ ਦਿੱਤੇ, ਤਸਵੀਰਾਂ ਵਾਇਰਲ

Janhvi Kapoor ਬੁਆਏਫ੍ਰੈਂਡ ਨਾਲ ਛੁੱਟੀਆਂ ਦਾ ਆਨੰਦ ਰਹੀ ਮਾਣ , ਭੈਣ ਨਾਲ ਵੀ ਪੋਜ਼ ਦਿੱਤੇ, ਤਸਵੀਰਾਂ ਵਾਇਰਲ

ਜਾਨ੍ਹਵੀ ਕਪੂਰ ਲੰਡਨ ਵਿੱਚ ਆਪਣੀਆਂ ਛੁੱਟੀਆਂ ਦਾ ਪੂਰਾ ਆਨੰਦ ਲੈ ਰਹੀ ਹੈ। ਹਾਲਾਂਕਿ, ਉਹ ਇਕੱਲੀ ਨਹੀਂ ਹੈ, ਅਦਾਕਾਰਾ ਦੇ ਨਾਲ ਉਸਦੀ ਛੋਟੀ ਭੈਣ ਖੁਸ਼ੀ ਅਤੇ ਉਸਦਾ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਵੀ ਹਨ। ਜਾਨ੍ਹਵੀ ਨੇ ਲੰਡਨ ਵਿੱਚ ਝੀਲ ਦੇ ਕਿਨਾਰੇ ਆਪਣੀ ਭੈਣ ਖੁਸ਼ੀ ਕਪੂਰ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਤਸਵੀਰ ਵਿੱਚ, ਕਪੂਰ ਭੈਣਾਂ...